![]() |
||||
![]() |
ਟਿਊਸ਼ਨ ਅਦਾਇਗੀ:
ਸਾਡੇ ਬਹੁਤੇ ਗ੍ਰਾਹਕ ਜੋ ਕਿ ਵੱਖ ਵੱਖ ਸਰਕਾਰੀ ਅਤੇ ਏਜੰਸੀਆਂ ਦੀਆਂ ਯੋਜਨਾਵਾਂ ਅਧੀਨ ਟਿਊਸ਼ਨ ਸਹਾਇਤਾ ਅਤੇ ਵਾਪਸੀ ਦੇ ਯੋਗਤਾ ਰੱਖਦੇ ਹਨ। ਕੁੱਝ ਏਜੰਸੀਆਂ ਉਪਲਧ ਹਨ ਜਿਸ ਵਿੱਚ ਹੇਠ ਲਿਖੇ ਸ਼ਾਮਿਲ ਹਨ: ਪ੍ਰਾਈਵੇਟ ਤੋਰ ਸਕੈਂਡਰੀ ਤੋਂ ਬਾਅਦ ਪੜਾਉਣ ਵਾਲੇ ਅਤੇ ਪੇਸ਼ੇ ਵਿਦਿਆ ਵਾਲੇ ਨੌਕਰੀਆਂ ਤਰੱਕੀ ਪਨਰ ਸਥਾਪਨ ਅਯੋਗ ਬੀਮਾ ਕੰਮ ਸਬੰਧੀ ਸਥਾਨ ਕਰਮਚਾਰੀਆਂ ਦਾ ਮੁਅਵਜਾ ਤਜਰਬੇਕਾਰ ਆਦਮੀਆਂ ਨੂੰ ਲਾਭਾਂ ਵਿਦਿਆਰਥੀਆਂ ਨੂੰ ਵਿੱਤੀ ਸਹਾਇਤਾ ਪ੍ਰੋਗਰਾਮ (ਯੋਜਨਾਂ) ਸਮੂਹ ਟਿਊਸ਼ਨ ਵਾਪਸੀ ਯੋਜਨਾਂ ਜੇਕਰ ਤੁਸੀ ਬੇਰੋਜਗਾਰ ਹੋ ਅਤੇ ਬੇਰੋਜਗਾਰੀ ਭੱਤਾ ਲੈ ਰਹੇ ਹੋ, ਕਿ ਤੁਸੀ ਅਜਿਹੀ ਕਿਸੀ ਸਿਖਲਾਈ ਕੇਂਦਰ ਵਾਸਤੇ ਯੋਗ ਹੋ। ਅਸੀ ਕੈਲੀਫੋਰਨੀਆ ਕੰਮ ਸਬੰਧੀ ਸਥਾਨ ਲਈ ਨਜਦੀਕੀ ਤੋਂ ਕੰਮ ਕਰ ਰਹੇ ਹਾਂ ਅਤੇ ਵਿਦਿਆਰੀਆਂ ਨੂੰ ਉਨ੍ਹਾਂ ਦੀ ਜਰੂਰਤ ਅਨੁਸਾਰ ਸਿਖਲਾਈ ਦਿੰਦੇ ਹਾਂ। ਉਥੇ ਹੋਰ ਵੀ ਅਜਿਹੀਆਂ ਏਜੰਸੀਆਂ ਹਨ ਜੋ ਕਿ ਅਜਿਹੇ ਬੇਰੋਜਗਾਰ ਲੋਕਾਂ ਦੀ ਮੱਦਦ ਕਰਦੇ ਹਨ। ਤਜਰਬੇਕਾਰ ਆਦਮੀਂ 10 ਸਾਲ ਤੱਕ ਆਪਣੀ ਡਿਉਟੀ ਸੁਰੂ ਹੋਣ ਤੋਂ ਬਾਅਦ ਸਹਾਇਤਾ ਦੇ ਯੋਗ ਹਨ। ਸਹਾਇਤਾ ਦੀ ਰਕਮ ਬਰਾਂਚ ਦੀ ਸਰਵਿਸ ਅਤੇ ਡਿਉਟੀ ਸੁਰੂ ਹੋਣ ਤੋਂ ਨਿਰਭਰ ਹੈ। ਸਾਰੀਆਂ ਵੱਡੀਆਂ ਟਰੱਕ ਕੰਪਨੀਆਂ ਟਿਊਸ਼ਨ ਦੀ ਵਾਪਸੀ ਸਨਾਤਕ ਨੂੰ ਮੁਹਈਆ ਕਰਨਗੀਆਂ। ਕੰਪਨੀਆਂ 100% ਵਾਪਸੀ ਕਰਨਗੀਆਂ ਜੋ ਕਿ ਵਿਦਿਆਰਥੀ ਦੇ ਸਹਿਯੋਗ ਨਾਲ ਸਿਖਲਾਈ ਯੋਜਨਾ ਹੋਈ ਹੋਵੇਗੀ, ਰਕਮ ਮਹੀਨਾਂਵਾਰ ਹੋਵੇਗੀ। ਟਰੱਕ ਨੇਸ਼ਨ ਸਕੂਲ ਵਿਦਿਆਰਥੀ ਵਲੋਂ ਦਿੱਤੀ ਫੀਸ ਦੀ ਰਸ਼ੀਦ ਜਾਰੀ ਕਰੇਗਾ। ਕ੍ਰਿਪਾ ਵਧੇਰੇ ਜਾਣਕਾਰੀ ਵਾਸਤੇ ਸਾਡੇ ਦਫ਼ਤਰ ਨਾਲ ਸੰਪਰਕ ਕੀਤਾ ਜਾਵੇ ਕਿ ਕਿਹੜੇ ਪ੍ਰੋਗਰਾਮ ਪ੍ਰਾਪਤ ਕੀਤੇ ਜਾ ਸਕਦੇ ਹਨ ਅਤੇ ਕਿਥੇ ਅਪਲਾਈ ਕਰਨਾ ਹੋਵੇਗਾ। ਕ੍ਰਿਪਾ ਨੋਟ ਕਰੋ: ਅਸੀ ਇੰਨ੍ਹਾਂ ਏਜੰਸੀਆਂ ਜਾਂ ਕੰਪਨੀਆਂ ਦੇ ਕੋਈ ਏਜੰਟ ਨਹੀਂ ਹਾਂ ਅਤੇ ਇਹ ਸੂਚਨਾਂ ਅਸੀ ਆਪਣੇ ਗ੍ਰਾਹਕਾਂ ਨੂੰ ਇਸ ਤਰ੍ਹਾਂ ਹੀ ਮੁਹਈਆਂ ਕਰਦੇ ਹਾਂ ਜਿਸ ਵਿੱਚ ਕੰਪਨੀ ਦੀਆਂ ਨੀਤੀਆਂ ਬਾਰੇ ਕੋਈ ਗਰੰਟੀ ਨਹੀਂ ਹੈ। ਕ੍ਰਿਪਾ ਕਰਕੇ ਪੂਰੀ ਜਾਣਕਾਰੀ ਲਈ ਵੱਖਰੇ ਤੋਰ ਤੇ ਕੰਪਨੀ ਨਾਲ ਸੰਪਰਕ ਕਰੋ। |
![]() |
Copyright © 2010 TRUCK NATION SCHOOL. All Rights Reserved. Design by: MEHRA MEDIA PATIAlA.