
|

ਸਿਖਲਾਈ ਯੋਜਨਾ
ਕਿ ਤੁਸੀਂ ਬਦਲਾਓ ਲਈ ਦੇਖ ਰਹੇ ਹੋ? ਬੇਰੁਜਗਾਰ? ਜਖਮੀ?
ਇੱਕ ਤਜਰਬੇਕਾਰ? ਘਟੋ ਘੱਟ 18 ਸਾਲ ਉਮਰ
ਕਦੇ ਆਪਣੇ ਵਾਸਤੇ ਕੰਮ ਬਾਰੇ ਸੋਚਿਆ ਹੈ?
ਟਰੱਕ ਨੈਸ਼ਨਲ ਸਕੂਲ ਆਪ ਜੀ ਨੂੰ ਸੜਕ ਉਪਰ ਤੁਹਾਡੇ ਨਵੇਂ ਅਤੇ ਪੁਰਾਣੇ ਰੋਜੀ ਦੇ ਸਾਧਨ
ਵਿਚ ਤੁਹਾਡੀ ਮਦਦ ਕਰੇਗਾ।
ਵਿਵਸਾਇਕ ਦ੍ਰਿਸ਼ਟੀ ਦੀ ਕਿਤਾਬ ਲੇਬਰ ਅੰਕੜਾ ਕੇਂਦਰ ਦਫਤਰ ਵਲੋਂ ਪ੍ਰਕਾਸ਼ਿਤ ਕੀਤੀ ਗਈ ਹੈ
ਜਿਸ ਵਿਚ ਇਹ ਦਸਿਆ ਗਿਆ ਹੈ ਕਿ ਟਰੱਕ ਇੰਡਸਟਰੀ ਦੇਸ਼ ਵਿਚ ਵਿਵਸਾਇ ਦੇ ਖੇਤਰ ਵਿਚ ਬਹੁਤ
ਤੇਜੀ ਨਾਲ ਉਠ ਰਹੀ ਹੈ ਅਤੇ ਜਿਸਨੂੰ ਹਰ ਸਾਲ ਬਹੁਤ ਗਿਣਤੀ ਵਿਚ ਅਸਾਮੀਆਂ ਨਿੱਕਲ ਦੀਆਂ
ਹਨ।
ਅਸਲ ਵਿਚ ਟਰੱਕਾਂ ਵਾਲੀ ਇੰਡਟਰੀ ਹਰ ਸਾਲ ਲਗਭਗ 450,000 ਨਵੇਂ ਡਰਾਇਵਰ ਪੁਰਸ਼ ਅਤੇ
ਇਸਤਰੀਆਂ ਨੂੰ ਭਾੜੇ ਼ਤੇ ਲੈਣ ਦੀ ਸੰਭਾਵਨਾ ਰੱਖਦੇ ਹਨ। ਇਸ ਤੋਂ ਪਹਿਲਾਂ ਇੱਕ ਵਿਵਸਾਇਕ
ਡਰਾਈਵਰ ਵਾਸਤੇ ਉਤੇਜਿਤ ਅਤੇ ਮੇਹਨਤਾਨਾ ਤਰੱਕੀ ਵਾਲਾ ਵਿਵਸਾਇ ਨਹੀਂ ਸੀ।
ਸੁੱਧੇ ਵਿਵਸਾਇਕ ਡਰਾਈਵਰਜ ਲਾਇਸੰਸ (ਸੀ.ਡੀ.ਐਲ) ਕਲਾਸ-ਏ, ਤੁਹਾਡਾ ਭੱਵਿਖ ਤੁਹਾਡੇ ਹੱਥ
ਵਿੱਚ ਹੈ। ਇਸ ਲਈ ਸਾਡੇ ਟਰੱਕ ਨੇਸ਼ਨ ਸਕੂਲ ਵਧੀਆ ਪੜਾਈ, ਬਰਾਬਰ ਦੇ ਮੁੱਲ ਦਾ ਲਾਇੰਸਸ
ਗਰੰਟੀ ਹੈ।
|
ਪਾਠਕ੍ਰਮ ਉਪਲੱਬਧ
-
(350 ਘੰਟੇ) ਡਰਾਇਵਰ ਸ਼੍ਰੇਣੀ ਏ ਵਾਸਤੇ
-
(160 ਘੰਟੇ) ਅਧਿਮੁੱਲ ਵਪਾਰਕ
-
(80 ਘੰਟੇ) ਮੁੱਢਲੀ ਵਪਾਰਿਕ ਸਿੱਖਿਆ
-
(48 ਘੰਟੇ) ਵਪਾਰਿਕ ਕਲਾਸ - ਏ
-
ਨਵਾਂ ਪ੍ਰਸ਼ਿਕਸਣ ਕੋਰਸ ਜਾਂ ਭਾੜੇ ਤੇ ਟਰੱਕ
|
ਵਿਵਸਾਇਕ
ਵਪਾਰਕ
ਡਰਾਈਵਰ ਕਲਾਸ - ਏ (350 ਘੰਟੇ)
ਅੱਜ ਕੱਲ ਟਰੱਕਾਂ ਇੰਡਸ਼ਟਰੀਆਂ ਦੇ ਮਾਲਕ ਪੜ੍ਹੇ ਲਿਖੇ, ਤਜਰਬੇਕਾਰ ਅਤੇ ਚੰਗੇ ਤਰੀਕੇ
ਚਲਾਉਣ ਦੀ ਭਾਲ ਕਰ ਰਹੇ ਹਨ।
ਟਰੱਕ ਨੇਸ਼ਨ ਸਕੂਲ ਤੋਂ ਪ੍ਰਾਪਤ ਕੀਤੀ ਸਿੱਖਿਆ ਤੋਂ ਆਪ ਕਿਸੇ ਕੰਪਨੀ ਵਿੱਚ ਇੱਕ ਕੀਮਤੀ
ਸੰਪਤੀ ਬਣ ਸਕਦੇ ਹੋ। ਵਿਵਸਾਇਕ ਵਪਾਰਕ ਕੋਰਸ ਸਾਡੀ ਇੱਕ ਮੁਕੰਮਲ ਯੋਜਨਾ ਹੈ ਜੋ ਕਿ ਟਰੱਕ
ਇੰਡਸ਼ਟਰੀ ਦੀ ਜਰੂਰਤ ਅਨੁਸਾਰ ਬਹੁਤ ਮਹੱਤਵ ਪੂਰਣ ਹੈ।
ਟਿਊਸ਼ਨ ਅਦਾਇਗੀ ਯੋਜਨਾਂ ਵੀ ਉਪਲਬਧ ਹੈ। ਵਿਦਿਆਰਥੀ ਆਪਣੀ ਵੱਖਰਾ ਪ੍ਰਸਿੱਧੀ ਪ੍ਰਾਪਤ ਕਰ
ਸਕਦਾ ਹੈ ਅਤੇ ਤਜਰਬੇ ਦੇ ਪਹੀਏ ਨੂੰ ਪਿਛੇ ਛੱਡ ਕੇ ਨੌਕਰੀ ਦੀਆਂ ਅਣਗਿਣਤ ਦਰਵਾਜੇ ਖੋਲ
ਸਕਦਾ ਹੈ।
6 ਤੋਂ 12 ਹਫ਼ਤੇ, 6 ਤੋਂ 8 ਘੰਟੇ/ਪੂਰਾ ਦਿਨ
ਕਲਾਸ - ਏ ਪ੍ਰਾਪਤ ਕਰਨ ਲਈ 350 ਘੰਟੇ ਦਾ ਡਿਪਲੋਮਾ
ਵਪਾਰਿਕ ਸਿੱਖਿਆ ਪ੍ਰਪਾਤ ਕਰਨ ਦੀ ਫੀਸ
ਡਰਾਈਵਰ ਕਲਾਸ - ਏ (160 ਘੰਟੇ)
ਅਧਿਮੁੱਲ ਵਪਾਰਿਕ ਕੋਰਸ ਇੱਕ 160 ਘੱਟੇ ਦਾ ਪ੍ਰੋਗਰਾਮ ਹੈ।
4 ਤੋਂ 10 ਹਫਤੇ, 3-8 ਘੰਟੇ/ ਦਿਨ ਵਿੱਚ ਮੁਕੰਮਲ
ਆਪਣਾ ਏ-ਕਲਾਸ 160 ਘੱਟੇ ਦਾ ਡਿਪਲੋਮਾਂ ਪ੍ਰਾਪਤ ਕਰੋ।
ਮੁਢਲਾ ਵਪਾਰਿਕ
ਡਰਾਈਵਰ ਕਲਾਸ - ਏ (80 ਘੰਟੇ)
ਮੁੱਢਲਾ ਵਪਾਰਿਕ ਕੋਰਸ ਇੱਕ 80 ਘੰਟੇ ਦਾ ਪ੍ਰੋਗਰਾਮ ਹੈ।
4 ਤੋਂ 6 ਹਫ਼ਤੇ, 3-5 ਘੱਟੇ/ਦਿਨ ਵਿੱਚ ਮੁਕੰਮਲ
ਆਪਣਾ ਏ-ਕਲਾਸ 80 ਘੰਟੇ ਦਾ ਡਿਪਲੋਮਾਂ ਪ੍ਰਾਪਤ ਕਰੋ।
48 ਘੰਟੇ ਵਪਾਰਿਕ
ਡਰਾਈਵਰ ਕਲਾਸ - ਏ
48 ਘੱਟੇ ਦਾ ਕੋਰਸ ਵਿਸ਼ੇਸ ਸੁੱਧੇ ਤਜਰਬਾ ਹੈ।
2 ਤੋਂ 3 ਹਫ਼ਤੇ, 3-5 ਘੰਟੇ/ਦਿਨ ਵਿੱਚ ਮੁੰਕਮਲ
ਆਪਣਾ ਏ ਕਲਾਸ 48 ਘੰਟੇ ਦਾ ਡਿਪਲੋਮਾਂ ਪ੍ਰਾਪਤ ਕਰੋ।
ਅਸੀ ਫਾਇਨਾਂਸ ਵਾਸਤੇ ਵੀ ਮੱਦਦ ਕਰਦੇ ਹਾਂ। ਅਦਾਇਗੀ ਦੀ ਪਰਿਵਰਨਸ਼ੀਲ ਪਲਾਨ ਉਪਲਬਧ ਹਨ।
ਹਰ ਪ੍ਰਕਾਰ ਦੇ ਵੱਡੇ ਕਰੈਡਿਟ ਕਾਰਡ ਵੀ ਮੰਨਜੂਰ ਕੀਤੇ ਜਾਂਦੇ ਹਨ।
ਹਰ ਪ੍ਰਕਾਰ ਦੇ ਵਾਉਚਰ ਵੀ ਮੰਨਜੂਰ ਹਨ।
ਸਾਰੇ ਪ੍ਰੋਗਰਾਮ ਜਿਸ ਵਿੱਚ ਸ਼ਾਮਿਲ ਹਨ:
ਸਿੱਖਲਾਈ ਦੇ ਲਾਇਸੰਸ ਲਈ ਜਰੂਰਤਾਂ
ਸਿੱਖਲਾਈ ਲਈ ਸਮਾਨ
ਟੈਸ਼ਟ ਪ੍ਰਯੋਗ
ਪਰਮਿਟ ਗਾਇਡ
ਸਾਰੇ ਨਿਰੀਖਣਾ ਦਾ ਯਾਨ
ਸਾਰੇ (3) ਪਾਰਕਿੰਗ ਨਿਪੁੰਨਤਾ ਦਾ ਯਾਨ
ਤਜਰਬਾ ਚੱਕਰ ਦੇ ਆਕਾਰ ਦੇ ਜੋੜ ਦੇ ਪਿਛੇ।
ਵਾਧੂ ਫੀਸ
ਤੁਹਾਡੀ ਸਿਖਲਾਈ ਪੂਰੀ ਕਰਨ ਲਈ ਇਥੇ ਇਹ ਫੀਸ ਖਰਚ ਕਰਨੀ ਪੈ ਸਕਦੀ ਹੈ,
-
ਪਰਮਿਟ
ਇਹ ਫੀਸ ਡੀ.ਐਮ.ਡਬਲਿਯੂ ਦੀ ਜਰੂਰਤ ਅਨੁਸਾਰ ਹੈ ਅਤੇ ਤੁਹਾਡੇ ਪਰਮਿਟ ਵਾਸਤੇ ਅਦਾ
ਕਰਨੀ ਹੋਵੇਗੀ।
-
ਸਰੀਰਕ
ਇਹ ਫੀਸ ਡਾਕਟਰ ਪਾਸ ਜਾਂਦੀ ਹੈ ਜੋ ਕਿ ਤੁਹਾਡੀ ਸਰੀਰਕ ਵਾਸਤੇ ਵਰਤੀ ਜਾਂਦੀ ਹੈ।
-
ਡਰਗ (ਨਸ਼ਾ)
ਟੈਸ਼ਟ
-
ਡੀ.ਐਮ.ਵੀ.
ਪ੍ਰਿੰਟ ਕਢਣ ਵਾਸਤੇ
ਨਵੇਂ ਪ੍ਰਸਿਕਸ਼ਣ ਕੋਰਸ ਅਤੇ ਟਰੱਕ ਭਾੜੇ
ਇੱਥੇ ਟਰੱਕ ਨੇਸ਼ਨ ਸਕੂਲ ਵਿੱਚ ਅਸੀ ਆਪਣੇ ਸਾਰੇ ਵਿਦਿਆਰਥੀਆਂ ਵਿੱਚ ਆਤਮ ਵਿਸ਼ਵਾਸ਼
ਚਾਹੁੰਦੇ ਹਾਂ ਅਤੇ ਉਨ੍ਹਾਂ ਨੂੰ ਤਿਆਰ ਕਰਦੇ ਹਾਂ ਕਿ ਜਦੋਂ ਨੌਕਰੀਆਂ ਦੀ ਮਾਰਕੀਟ
ਵਿੱਚ ਸਿਰਲੇਖ ਦੀ ਲੋੜ ਹੋਵੇ ਤਾਂ ਅਸੀ ਨਵੀਨ ਪ੍ਰਸ਼ਿਕਸ਼ਣ ਕੋਰਸ ਅਤੇ ਭਾੜੇ ਟਰੱਕ ਕਿਉ
ਨਾ ਪੇਸ਼ ਕਰੀਏ।
ਨਵੀਨ ਪ੍ਰੀਸਕਸ਼ਣ ਕੋਰਸ
ਸਾਡੇ ਨਵੇਂ ਪ੍ਰੀਸਕਸ਼ਣ ਕੋਰਸ ਦੋ ਦਿਨ, ਯਾਨਿ ਤਿੰਨ ਘੰਟੇ ਹਰ ਦਿਨ, ਦਾ ਹੋਵੇਗਾ ਜਿਸ
ਵਿੱਚ ਤਿੰਨ ਤਰ੍ਹਾਂ ਦੇ ਪਾਰਕਿੰਗ ਨਿਪੁਨਤਾ ਅਤੇ ਦੋ ਟਰਿੱਪ ਚੱਕਰ ਦੇ ਆਧਾਰ ਦੇ ਜੋੜ
ਪਿਛੇ ਦੇ ਹੋਣਗੇ। ਇਸ ਵਾਸਤੇ ਯੋਗ ਹੋਣ ਵਾਸਤੇ ਕਲਾਸ ਏ ਕੋਰਸ ਦਾ ਲਾਇਸੰਸ ਹੋਣਾ ਅਤਿ
ਜਰੂਰੀ ਹੈ।
ਟਰੱਕ ਭਾੜੇ
ਇਹ ਜਨਤਾ ਵਿੱਚ ਮਿਲਣਯੋਗ ਹੈ। ਜਿਸ ਵਿੱਚ ਇੱਕ ਸਮੇਂ ਵਿੱਚ ਹੀ ਸਾਡੇ ਟਰੱਕ ਡੀ.ਐਮ.ਵੀ
ਵਿਖੇ ਟੈਸ਼ਟ ਵਾਸਤੇ ਹੋਣਗੇ।
ਟਰੱਕ ਨੇਸ਼ਨ ਸਕੂਲ ਨੂੰ ਨਵੀਨ ਪ੍ਰੀਸ਼ਕਸ਼ਣ ਕੋਰਸ ਦੀ ਲੋੜ ਹੈ ਜੋ ਕਿ ਪਹਿਲਾਂ ਤੁਹਾਡੇ
ਵਲੋਂ ਕਿਰਾਏ ਤੇ ਦਿੱਤਾ ਜਾਵੇਗਾ।
ਟਰੱਕ ਨੇਸ਼ਨ ਸਕੂਲ ਵਿਖੇ ਤੁਹਾਡੇ ਉਦੇਸ਼ ਸਾਡੇ ਉਦੇਸ਼ ਹਨ। ਅਸੀ ਵਾਦਾ ਕਰਦੇ ਹਾਂ ਕਿ
ਅਸੀ ਤੁਹਾਨੂੰ ਵਧੀਆ ਸਿਖਲਾਈ ਪ੍ਰਦਾਨ ਕਰਾਂਗੇ ਜੋ ਕਿ ਤੁਹਾਡੇ ਕਲਾਸ ਏ ਲਾਇਸੰਸ ਨੂੰ
ਪ੍ਰਾਪਤ ਕਰਨ ਲਈ ਲੋੜੀਂਦੀ ਹੋਵੇ। ਬਤੌਰ ਸਾਡੇ ਵਿਦਿਆਰਥੀ, ਤੁਹਾਨੂੰ ਘਰ ਵਿੱਚ ਸਾਜੋ
ਸਮਾਨ ਅਤੇ ਪਰਿਵਤਰਨਸ਼ੀਲ ਕੋਰਸ ਲੈ ਜਾਣ ਦੀ ਸਹੂਲਤੀਅਤ ਹੋਵੇਗੀ। ਸਾਡੇ ਸਿਖਿਆਰਥੀ
ਸਾਰੇ ਕੋਰਸ ਪੂਰਾ ਕਰਨ ਲਈ ਸਟੈਪ ਵਾ ਸਟੈਪ ਤੁਹਾਡੀ ਮੱਦਦ ਕਰਨਗੇ। ਰੋਜਾਨਾਂ
ਪ੍ਰੋਗਰੈਸ ਰਿਪੋਰਟ ਨੂੰ ਛੱਡ ਕੇ, ਅਸੀ ਆਪਣੇ ਵਿਦਿਆਰਥੀਆਂ ਨਾਲ ਸੰਪਰਕ ਰੱਖਾਂਗੇ ਅਤੇ
ਤੁਸੀ ਆਪਣੀ ਲੋੜਾਂ ਸਾਨੂੰ ਦਸੋਗੇ। ਤੁਹਾਡੀ ਸਿਖਲਾਈ ਪੂਰੀ ਹੋਣ ਤੇ, ਤੁਹਾਨੂੰ ਆਖਰੀ
ਟੈਸ਼ਟ ਦੇਣ ਵਾਸਤੇ ਡੀ.ਐਮ.ਵੀ. ਤੋਂ ਨਿਯੁਕਤੀ ਲੈਣੀ ਹੋਵੇਗੀ। ਕ੍ਰਿਪਾ ਕਰਕੇ ਸਾਡੇ
ਨਾਲ ਸੰਪਰਕ ਕਰੋ ਜੇਕਰ ਤੁਹਾਡਾ ਕੋਈ ਪ੍ਰਸ਼ਨ ਚਿੰਨ ਹੈ ਜਾਂ ਫਿਰ ਖੁੱਦ ਆਵੋ ਤਾਂ ਅਸੀ
ਤੁਹਾਡੇ ਸਾਰੇ ਪ੍ਰਸ਼ਨਾਂ ਦਾ ਉਤਰ ਦੇਵਾਂਗੇ। ਤੁਸੀ ਅੱਗੇ ਵੱਧੇ ਦੇਖਣਾ ਚਾਹੁੰਦੇ
ਹਾਂ।
ਅਸੀ ਧੰਨਵਾਦੀ ਹਾਂ ਤੁਸੀ ਸਕੂਲ ਦੇ ਪ੍ਰਤੀ ਪੁੱਛ ਪੜਤਾਲ ਕੀਤੀ।
|
 |