ਗੁਪਤ
ਬਿਆਨਸਾਡੀ ਇਕਾਂਤ
ਪਾਲਿਸੀ:
ਟਰੱਕ ਨੇਸ਼ਨ ਸਕੂਲ ਵਿਖੇ, ਅਸੀ ਮਾਨਤਾ ਦਿੰਦੇ ਹਾਂ ਕਿ ਤੁਸੀ ਇਕਾਂਤ ਅਤੇ ਸਿਕਿਉਰਟੀ
ਜਦੋਂ ਇਹ ਆਪਣੀ ਪਹਿਚਾਣ ਵਾਸਤੇ ਜਾਣਕਾਰੀ ਵਿੱਚ ਆਉਂਦੀ ਹੈ ਅਤੇ ਇੱਕਲਿਆਂ ਸੰਪਰਕ
(ਖੁੱਦ ਦੀ ਜਾਣਕਾਰੀ) ਕਰਨਾ ਪੈਂਦਾ ਹੈ। ਟਰੱਕ ਨੇਸ਼ਨ ਸਕੂਲ ਨੇ ਹੇਠ ਲਿਖੇ ਇਕਾਂਤ
ਪਾਲਿਸੀਆਂ ਆਨਲਾਈਨ ਕੀਤੀਆਂ ਹਨ ਕਿਉਕਿ ਅਸੀ ਸਮਝਦੇ ਹਾਂ ਕਿ ਤੁਹਾਨੂੰ ਆਪਣੀ ਸੁਰਖਿਆ
ਕਵਚ ਲਈ ਸੂਚਨਾਂ ਦੀ ਲੋੜ ਹੈ ਅਤੇ ਜੋ ਕਿ ਤੁਸੀ ਸਾਡੀ ਵੈਂਬਸਾਇਟ ਤੇ ਦੇਖ ਸਕਦੇ ਹੋ।
ਅਸੀ ਤੁਹਾਡੇ ਬਾਰੇ ਜਾਣਕਾਰੀ ਕਿਉ ਚਾਹੁੰਦੇ ਹਾਂ?
ਟਰੱਕ ਨੇਸ਼ਲ ਸਕੂਲ ਤੁਹਾਨੂੰ ਪ੍ਰੋਗਰਾਮਾਂ ਅਤੇ ਸਰਵਿਸਾਂ ਦੀ ਵਰਾਇਟੀ ਦੀ ਪੇਸ਼ਕਸ਼
ਕਰਦਾ ਹੈ। ਅਸੀ ਸਿਰਫ ਤੁਹਾਡੇ ਬਾਰੇ ਸੂਚਨਾਂ ਇੱਕਠੀ ਅਤੇ ਰੱਖਦੇ ਹਾਂ ਕਿ ਸਾਨੂੰ ਇਸ
ਪ੍ਰਤੀ ਵਿਸ਼ਵਾਸ ਰਹੇ ਕਿ ਇਹ ਸਾਡੀ ਮਦਦਗਾਰ ਹੈ ਕਿ ਅਸੀ ਤੁਹਾਡੀਆਂ ਇਛਾਵਾਂ ਅਨੁਸਾਰ
ਤੁਹਾਨੂੰ ਸਰਵਿਸ਼ਾਂ ਅਤੇ ਪ੍ਰੋਡਕਟ ਮੁਹਈਆ ਕਰ ਸਕੀਏ।
ਆਨਲਾਈਨ ਫਾਰਮ:
ਜਦੋਂ ਤੁਸੀ ਸਾਡੇ ਪਾਸੋਂ ਸਾਡੇ ਆਨਲਾਈਨ ਅਨੇਕਾਂ ਫਾਰਮਾਂ ਰਾਹੀਂ ਹੋਰ ਜਾਣਕਾਰੀ ਲਈ
ਬੇਨਤੀ ਕਰਦੇ ਹੋ, ਸਾਨੂੰ ਤੁਹਾਡਾ ਨਾਮ, ਈ.ਮੇਲ ਪਤਾ, ਪੱਤਰ ਵਿਹਾਰ ਲਈ ਪਤਾ ਅਤੇ
ਟੈਲੀਫੋਨ ਨੰਬਰ ਜਾਨਣ ਦੀ ਜਰੂਰਤ ਸਮਝਦੇ ਹਾਂ ਤਾਂ ਜੋ ਕਿ ਅਸੀ ਤੁਹਾਡੇ ਨਾਲ ਸੰਪਰਕ
ਵਿੱਚ ਰਹੀਏ ਕਿ ਤੁਸੀ ਕਦੋਂ ਅਤੇ ਕਿਸ ਵਾਸਤੇ ਸਾਡੇ ਨਾਲ ਗੱਲਬਾਤ ਕੀਤੀ।
ਹੋਰ ਵੈਬਸਾਇਟ ਨਾਲ ਸਬੰਧ:
ਸਾਡੀ ਵੈਬਸਾਇਟ ਦੂਜੀਆਂ ਵੈਬਸਾਇਟਾਂ ਨਾਲ ਵੀ ਸਬੰਧ ਰੱਖਦੀ ਹੈ ਅਤੇ ਜੋ ਕਿ ਮਸ਼ਹੂਰੀ
ਦੇ ਤੋਰ ਤੇ ਵਿਖਾਇਦੀਆਂ ਹਨ। ਅਸੀ ਇਸ ਗੱਲ ਦੀ ਗਰੰਟੀ ਨਹੀਂ ਕਰ ਸਕਦੇ ਟਰੱਕ ਨੇਸ਼ਨ
ਸਕੂਲ.ਕਾਮ ਤੋਂ ਇਲਾਵਾ ਦੂਜੀਆਂ ਵੈਬ ਸਾਇਟਾਂ ਤੁਹਾਡੀਆਂ ਆਪਣੀਆਂ ਜਾਣਕਾਰੀਆਂ ਦੀ
ਕਦਰ ਅਤੇ ਸੰਭਾਲਦੀਆਂ ਹੋਣ ਜਿਸ ਤਰ੍ਹਾਂ ਕਿ ਅਸੀ ਸੰਭਾਲਦੇ ਹਾਂ। ਅਸੀ ਤੁਹਾਨੂੰ
ਪ੍ਰਰੇਰਿਤ ਕਰਦੇ ਹਾਂ ਕਿ ਤੁਹਾਨੂੰ ਦੂਜੀ ਵੈਬਸਾਇਟਾਂ ਦੀ ਗੁਪਤ ਬਿਆਨਾਂ ਨੂੰ ਪੜ
ਲੈਣਾ ਚਾਹੀਦਾ ਹੈ ਜਦੋਂ ਕਿ ਤੁਸੀ ਦੂਜੀਆਂ ਉਨ੍ਹਾਂ ਨੂੰ ਦੇਖ ਰਹੇ ਹੋ ਤਾਂ ਜੋ
ਤੁਹਾਡੀ ਸੁਰਖਿਆ ਰਹੇ। ਅਸੀ ਟਰੱਕ ਨੇਸ਼ਨ ਸਕੂਲ.ਕਾਮ ਤੋਂ ਇਲਾਵਾ ਦੂਜੀਆਂ ਵੈਬਸਾਇਟਾਂ
ਦੇ ਜਿੰਮੇਵਾਰ ਨਹੀਂ ਹਾਂ।
ਆਪ ਦੀ ਸਹਿਮਤੀ
ਜਦੋਂ ਤੁਸੀ ਸਾਨੂੰ ਆਪਣੀ ਜਾਣਕਾਰੀ ਦੇ ਰਹੇ ਹੋ ਤਾਂ ਤੁਹਾਡੀ ਸਹਿਮਤੀ ਜਰੂਰੀ ਹੈ ਕਿ
ਇਹ ਜਾਣਕਾਰੀ ਟਰੱਕ ਨੇਸ਼ਨ ਸਕੂਲ ਨੂੰ ਹੀ ਜਾ ਰਹੀ ਹੈ ਅਤੇ ਇਸ ਵਲੋਂ ਹੀ ਵਰਤੋ ਕੀਤੀ
ਜਾਣੀ ਹੈ। ਜੇਕਰ ਅਸੀ ਆਪਣੀ ਗੁਪਤ ਪਾਲਿਸੀ ਬਦਲਣ ਦਾ ਫੈਸਲਾ ਕੀਤਾ ਹੋਵੇਗਾ, ਅਸੀ
ਬਦਲਾਓ ਵਾਸਤੇ ਬਦਲਾਓ ਸਫੇ ਤੇ ਛਾਪਾਂਗੇ ਤਾਂ ਜੋ ਕਿ ਤੁਹਾਨੂੰ ਹਮੇਸ਼ਾਂ ਜਾਣਕਾਰੀ
ਰਹੇ ਕਿ ਅਸੀ ਤੁਹਾਡੇ ਤੋਂ ਕੀ ਜਾਣਕਾਰੀ ਲਿਤੀ ਹੈ ਅਤੇ ਕਿਸ ਤਰ੍ਹਾਂ ਵਰਤੋ ਕਰਦੇ
ਹਾਂ, ਅਤੇ ਕਿਨ੍ਹਾਂ ਹਾਲਤਾਂ ਵਿੱਚ ਅਸੀ ਇਸ ਨੂੰ ਅੱਗੇ ਖੋਲਦੇ ਹਾਂ।