ਟਰੱਕ ਨੇਸ਼ਨ ਸਕੂਲ ਸਥਾਨਕ ਅਤੇ ਅੰਤਰ-ਰਾਜੀ ਟਰੱਕ ਇੰਡਸ਼ਟਰੀ ਕੰਪਨੀਆਂ ਵਾਸਤੇ ਕੰਮ ਕਰ
ਰਿਹਾ ਹੈ, ਜੋ ਕਿ ਡਰਾਈਵਰਾਂ ਦੀ ਭਰਤੀ ਯੋਗ ਹੋਵੇਗਾ ਨੂੰ ਭਰਤੀ ਕਰਦੀਆਂ ਹਨ। ਚੱਕਰ
ਆਕਾਰ ਦੇ ਜੋੜ ਦੇ ਤਜਰਬੇ ਅਕਸ ਨੌਕਰੀ ਤੇ ਰੱਖਣ ਵਾਸਤੇ ਯੌਗ ਬਣਾਉਦੇ ਹਨ।
100 ਤੋਂ ਵੱਧ ਟਰੱਕ ਇੰਡਸ਼ਟਰੀ ਵੈਬਸਾਇਟ ਨਾਲ ਫੈਲੀਆਂ ਹੋਈਆਂ ਨਾਲ ਕੰਮ ਕਰ ਰਹੇ
ਹਾਂ, ਅਸੀ ਆਪਣੇ ਵਿਦਿਆਰਥੀਆਂ ਨੂੰ ਸਿਖਿਆ ਪ੍ਰਦਾਨ ਕਰਦੇ ਸਮੇਂ ਬਹੁਤ ਬਾਰੀਕੀਆਂ
ਨਾਲ ਸਿਖਿਆ ਦਿੰਦੇ ਹਾਂ ਤਾਂ ਕਿ ਉਨ੍ਹਾਂ ਨੂੰ ਆਪਣੀ ਨੌਕਰੀ ਵਾਸਤੇ ਪੂਰਣ ਯੋਗਅਤਾ
ਪ੍ਰਾਪਤ ਹੋਵੇ। ਅਸੀ ਆਪਣੇ ਵਿਦਿਆਰਥੀਆਂ ਨੂੰ ਕਈ ਪ੍ਰਕਾਰ ਦੀਆਂ ਨੌਕਰੀ ਜਿਹੜੀਆਂ
ਹੁੰਦੀਆਂ ਹਨ ਬਾਰੇ ਸੂਚਿਤ ਕਰਦੇ ਹਾਂ ਅਤੇ ਉਹ ਨੌਕਰੀਆਂ ਪ੍ਰਾਪਤ ਕਰਨ ਵਿੱਚ ਮਦਦ
ਕਰਦੇ ਹਾਂ ਤਾਂ ਜੋ ਉਨ੍ਹਾਂ ਦੀ ਰੂਚੀ ਅਨੁਸਾਰ ਯੋਗ ਹੋਣ। ਭਰਤੀ ਕਰਨ ਵਾਲੇ ਸਾਡੇ
ਸਕੂਲ ਵਿੱਚ ਅਕਸਰ ਆਉਂਦੇ ਹਨ। ਇਹ ਭਰਤੀ ਕਰਨ ਵਾਲੇ ਸਾਡੇ ਵਿਦਿਆਰਥੀਆਂ ਨੂੰ ਆਪਣੀਆਂ
ਕੰਪਨੀਆਂ ਦੇ ਬਾਰੇ ਸਵਾਲ ਜਵਾਬ ਅਤੇ ਜਿਹੜੀਆਂ ਨੌਕਰੀਆਂ ਉਨ੍ਹਾਂ ਪਾਸ ਖਾਲੀ ਹਨ
ਉਨ੍ਹਾਂ ਬਾਰੇ ਉਨ੍ਹਾਂ ਨੂੰ ਮੋਕਾ ਦਿੰਦੇ ਹਨ।
ਸਾਡੇ ਵਲੋਂ ਇਹ ਯਤਨ ਕੀਤੇ ਜਾਂਦੇ ਹਨ ਕਿ ਹਰ ਇੱਕ ਸਨਾਤਕ ਹੋਵੇ ਲੇਕਿਨ ਇਹ ਗੱਲ
ਧਿਆਨ ਵਿੱਚ ਰੱਖੀ ਜਾਵੇ ਕਿ ਟਰੱਕ ਨੇਸਨ ਸਕੂਲ ਵਲੋੇ ਨੌਕਰੀ ਦੀ ਕੋਈ ਗਰੰਟੀ ਨਹੀਂ
ਦਿਤੀ ਜਾਂਦੀ।
ਜੇਕਰ ਕਿਸੇ ਵੀ ਪ੍ਰਕਾਰ ਦੀ ਪੁੱਛ ਪੜਤਾਲ ਹੋਵੇ ਤਾਂ ਵਾਧੂ ਜਾਣਕਾਰੀ ਵਾਸਤੇ
ਸਾਨੂੰ ਮਿਲੋ।